Farewell, O Setting Sun | ਅਲਵਿਦਾ

By and | 1 October 2016

ਅਲਵਿਦਾ ਹੇ ਡੁੱਬਦੇ ਸੂਰਜ
ਕੱਲ• ਨੂੰ ਜ਼ਰੂਰ ਆਵੀਂ
ਮੈਂ ਨਿਵਾਂਗਾ
ਪਰ ਤੇਰੇ ਬੁੱਲ•ਾਂ ਨੂੰ ਪਾਣੀ ਲਾਣ ਜਿਹਾ ਪਖੰਡ
ਮੈਂ ਨਹੀਂ ਰਚਾਂਗਾ, ਮੈਂ ਹਥਿਆਰ ਚੁੱਕਾਂਗਾ
ਨਾ ਆਵੀਂ-
ਲੋਕ ਹਥਿਆਰ ਚੁੱਕਣਗੇ
ਤੂੰ ਚੰਨ ਨੂੰ ਵੀ ਲੁਕਾ ਲਵੀਂ
ਮੈਂ ਹਥਿਆਰ ਚੁੱਕਾਂਗਾ
ਕੀ ਤੂੰ ਨਹੀਂ ਜਾਣਦਾ
ਮਨੁੱਖਤਾ ਆਪ ਉਸ ਸੂਰਜ ਦੀ ਅਗਨ ਹੈ
ਜਿਸਦੇ ਗੀਤ ਦਾ ਇੱਕ ਦੀਪਕ ਹੈ ਤੇਰਾ ਪ੍ਰਕਾਸ਼
ਨਮਸਕਾਰ!
ਅਲਵਿਦਾ…
ਹੇ ਡੁੱਬਦੇ ਸੂਰਜ!

This entry was posted in 76: DALIT INDIGENOUS and tagged , . Bookmark the permalink.

Related work:

  • No Related Posts Found

Comments are closed.